#gurmaanpb46

ਇਕ ਔਰਤ ਨੇ ਸੜਕ ਤੇ ਇਕ ਬੱਚੇ ਨੂੰ ਜਨਮ ਦੇਕੇ ਇਕ ਘੰਟੇ ਬਾਅਦ ਤੁਰਕੇ 160 ਕਿੱਲੋ ਮੀਟਰ ਦਾ ਸਫਰ ਤੈਅ ਕਰਕੇ ਆਪਣੀ ਜ਼ਿੰਦਾ ਦਿਲੀ ਦਾ ਸਬੂਤ ਦਿੱਤਾ । ਬੁਜਦਿਲ ਸਰਕਾਰਾਂ ਆਪਣੇ ਮਰੇ ਹੋਏ ਜ਼ਮੀਰ ਦੇ ਸੱਥਰ ਤੇ ਬੈਠੀਆਂ ਰਹੀਆ ਜਿੱਥੇ ਲੀਡਰਾਂ ਨੂੰ ਸੰਗ ਥੋੜਾ ਏ, ਜਿੱਥੇ ਬੱਚਿਆਂ ਹੱਥ ਹਥੌੜਾ ਜਿੱਥੇ ਔਰਤ ਕੁੱਟਦੀ ਰੋੜੀ ਏ ਮੈਂ ਉਸ ਦੇਸ਼ ਦਾ ਵਾਸੀ ਹਾਂ ✍🏻. . . ✍ . . #p_reetkhehra #pb46 #quotes #punjabi #shayri #punjab #amritapritam #shivkumarbatalvi #preetkhehra #punjabistatus #punjabiquotes #punjabiquote #punjabilines #punjabipoetry #punjabishayari #punjabiwordings #punjabiwriter #gurmaan #punjabisongs #shayarilover #writer #gurmaanpb46


1💬Normal

Next Page